-
ਰਸੂਲਾਂ ਦੇ ਕੰਮ 26:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਇਹ ਸੁਣ ਕੇ ਪੌਲੁਸ ਨੇ ਕਿਹਾ: “ਮੇਰੀ ਤਾਂ ਪਰਮੇਸ਼ੁਰ ਨੂੰ ਇਹੀ ਦੁਆ ਹੈ ਕਿ ਚਾਹੇ ਥੋੜ੍ਹੀ ਦੇਰ ਵਿਚ ਜਾਂ ਜ਼ਿਆਦਾ ਸਮੇਂ ਵਿਚ ਸਿਰਫ਼ ਤੂੰ ਹੀ ਨਹੀਂ, ਸਗੋਂ ਅੱਜ ਇੱਥੇ ਮੇਰੀ ਗੱਲ ਸੁਣ ਰਹੇ ਸਾਰੇ ਲੋਕ ਮੇਰੇ ਵਰਗੇ ਬਣ ਜਾਣ, ਪਰ ਮੇਰੇ ਵਾਂਗ ਬੇੜੀਆਂ ਨਾਲ ਬੱਝੇ ਨਾ ਹੋਣ।”
-