ਰਸੂਲਾਂ ਦੇ ਕੰਮ 27:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਹੁਣ ਅਸੀਂ ਸਿੱਧੇ ਕੌਦਾ ਨਾਂ ਦੇ ਛੋਟੇ ਜਿਹੇ ਟਾਪੂ ਦੇ ਓਹਲੇ ਆ ਗਏ, ਪਰ ਅਸੀਂ ਜਹਾਜ਼ ਦੇ ਪਿਛਲੇ ਪਾਸੇ ਬੱਝੀ ਛੋਟੀ ਕਿਸ਼ਤੀ* ਨੂੰ ਮਸਾਂ ਕਾਬੂ ਕਰ ਪਾਏ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 27:16 ਗਵਾਹੀ ਦਿਓ, ਸਫ਼ਾ 207
16 ਹੁਣ ਅਸੀਂ ਸਿੱਧੇ ਕੌਦਾ ਨਾਂ ਦੇ ਛੋਟੇ ਜਿਹੇ ਟਾਪੂ ਦੇ ਓਹਲੇ ਆ ਗਏ, ਪਰ ਅਸੀਂ ਜਹਾਜ਼ ਦੇ ਪਿਛਲੇ ਪਾਸੇ ਬੱਝੀ ਛੋਟੀ ਕਿਸ਼ਤੀ* ਨੂੰ ਮਸਾਂ ਕਾਬੂ ਕਰ ਪਾਏ।