-
ਰਸੂਲਾਂ ਦੇ ਕੰਮ 27:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਪਰ ਫਿਰ ਮਲਾਹਾਂ ਨੇ ਜਹਾਜ਼ ਦੇ ਅਗਲੇ ਪਾਸਿਓਂ ਪਾਣੀ ਵਿਚ ਲੰਗਰ ਸੁੱਟਣ ਦੇ ਬਹਾਨੇ ਛੋਟੀ ਕਿਸ਼ਤੀ ਪਾਣੀ ਵਿਚ ਉਤਾਰੀ। ਅਸਲ ਵਿਚ, ਉਹ ਜਹਾਜ਼ ਛੱਡ ਕੇ ਕਿਸ਼ਤੀ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
-