-
ਰਸੂਲਾਂ ਦੇ ਕੰਮ 27:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਜਦੋਂ ਦਿਨ ਚੜ੍ਹਨ ਵਾਲਾ ਸੀ, ਤਾਂ ਪੌਲੁਸ ਨੇ ਸਾਰਿਆਂ ਨੂੰ ਕੁਝ ਖਾਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਅੱਜ ਤੁਹਾਨੂੰ ਉਡੀਕ ਕਰਦੇ-ਕਰਦੇ 14 ਦਿਨ ਹੋ ਗਏ ਹਨ ਅਤੇ ਤੁਸੀਂ ਉਦੋਂ ਤੋਂ ਕੁਝ ਨਹੀਂ ਖਾਧਾ।
-