ਰਸੂਲਾਂ ਦੇ ਕੰਮ 27:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਜਦੋਂ ਉਹ ਘੱਟ ਡੂੰਘੇ ਪਾਣੀ ਵਿਚ ਗਏ, ਤਾਂ ਜਹਾਜ਼ ਦਾ ਅਗਲਾ ਹਿੱਸਾ ਦਲਦਲੀ ਰੇਤ ਵਿਚ ਇੰਨਾ ਖੁੱਭ ਗਿਆ ਕਿ ਉੱਥੋਂ ਹਿੱਲ ਨਾ ਸਕਿਆ, ਪਰ ਦੋਵਾਂ ਪਾਸਿਆਂ ਤੋਂ ਲਹਿਰਾਂ ਦੀ ਮਾਰ ਨਾਲ ਜਹਾਜ਼ ਦਾ ਪਿਛਲਾ ਪਾਸਾ ਟੋਟੇ-ਟੋਟੇ ਹੋ ਗਿਆ।+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 27:41 ਗਵਾਹੀ ਦਿਓ, ਸਫ਼ਾ 209
41 ਜਦੋਂ ਉਹ ਘੱਟ ਡੂੰਘੇ ਪਾਣੀ ਵਿਚ ਗਏ, ਤਾਂ ਜਹਾਜ਼ ਦਾ ਅਗਲਾ ਹਿੱਸਾ ਦਲਦਲੀ ਰੇਤ ਵਿਚ ਇੰਨਾ ਖੁੱਭ ਗਿਆ ਕਿ ਉੱਥੋਂ ਹਿੱਲ ਨਾ ਸਕਿਆ, ਪਰ ਦੋਵਾਂ ਪਾਸਿਆਂ ਤੋਂ ਲਹਿਰਾਂ ਦੀ ਮਾਰ ਨਾਲ ਜਹਾਜ਼ ਦਾ ਪਿਛਲਾ ਪਾਸਾ ਟੋਟੇ-ਟੋਟੇ ਹੋ ਗਿਆ।+