-
ਰਸੂਲਾਂ ਦੇ ਕੰਮ 28:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਵੀ ਲੋਕਾਂ ਨੂੰ ਲੱਗ ਰਿਹਾ ਸੀ ਕਿ ਪੌਲੁਸ ਦਾ ਸਾਰਾ ਸਰੀਰ ਸੁੱਜ ਜਾਵੇਗਾ ਜਾਂ ਫਿਰ ਉਹ ਅਚਾਨਕ ਮਰ ਜਾਵੇਗਾ। ਕਾਫ਼ੀ ਸਮੇਂ ਤਕ ਉਡੀਕ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਨੂੰ ਕੁਝ ਵੀ ਨਾ ਹੋਇਆ, ਤਾਂ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਹਿਣ ਲੱਗੇ ਕਿ ਉਹ ਕੋਈ ਦੇਵਤਾ ਹੋਣਾ।
-