-
ਰੋਮੀਆਂ 1:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲੋਂ ਅਣਜਾਣ ਰਹੋ ਕਿ ਮੈਂ ਕਈ ਵਾਰ ਤੁਹਾਡੇ ਕੋਲ ਆਉਣਾ ਚਾਹਿਆ ਪਰ ਹੁਣ ਤਕ ਕੋਈ-ਨਾ-ਕੋਈ ਅੜਿੱਕਾ ਪੈਂਦਾ ਰਿਹਾ। ਮੈਂ ਚਾਹੁੰਦਾ ਹਾਂ ਕਿ ਦੂਸਰੀਆਂ ਕੌਮਾਂ ਵਾਂਗ ਤੁਹਾਡੇ ਉੱਥੇ ਵੀ ਮੇਰੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲਣ।
-