-
ਰੋਮੀਆਂ 3:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਪਰ ਕੁਝ ਲੋਕ ਕਹਿੰਦੇ ਹਨ, ‘ਸਾਡੇ ਗ਼ਲਤ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਜੋ ਵੀ ਕਰਦਾ, ਸਹੀ ਕਰਦਾ। ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਸਾਨੂੰ ਸਜ਼ਾ ਦੇ ਕੇ ਸਾਡੇ ਨਾਲ ਅਨਿਆਂ ਕਰਦਾ ਹੈ?’
-