ਰੋਮੀਆਂ 3:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਤਾਂ ਫਿਰ, ਕੀ ਘਮੰਡ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਨਹੀਂ। ਕਿਹੜੇ ਕਾਨੂੰਨ ʼਤੇ ਘਮੰਡ ਕਰੀਏ? ਕੀ ਉਸ ਕਾਨੂੰਨ ʼਤੇ ਜੋ ਕੰਮਾਂ ਨੂੰ ਅਹਿਮੀਅਤ ਦਿੰਦਾ ਹੈ?+ ਨਹੀਂ, ਸਗੋਂ ਉਸ ਕਾਨੂੰਨ ʼਤੇ ਜੋ ਨਿਹਚਾ ਨੂੰ ਅਹਿਮੀਅਤ ਦਿੰਦਾ ਹੈ।
27 ਤਾਂ ਫਿਰ, ਕੀ ਘਮੰਡ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਨਹੀਂ। ਕਿਹੜੇ ਕਾਨੂੰਨ ʼਤੇ ਘਮੰਡ ਕਰੀਏ? ਕੀ ਉਸ ਕਾਨੂੰਨ ʼਤੇ ਜੋ ਕੰਮਾਂ ਨੂੰ ਅਹਿਮੀਅਤ ਦਿੰਦਾ ਹੈ?+ ਨਹੀਂ, ਸਗੋਂ ਉਸ ਕਾਨੂੰਨ ʼਤੇ ਜੋ ਨਿਹਚਾ ਨੂੰ ਅਹਿਮੀਅਤ ਦਿੰਦਾ ਹੈ।