ਰੋਮੀਆਂ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਵਰਦਾਨ ਦੀਆਂ ਬਰਕਤਾਂ ਇਕ ਆਦਮੀ ਦੇ ਪਾਪ ਦੇ ਨਤੀਜਿਆਂ ਵਰਗੀਆਂ ਨਹੀਂ ਹਨ+ ਕਿਉਂਕਿ ਇਕ ਗੁਨਾਹ ਕਾਰਨ ਇਨਸਾਨਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ,+ ਪਰ ਬਹੁਤ ਸਾਰੇ ਗੁਨਾਹਾਂ ਤੋਂ ਬਾਅਦ ਜੋ ਵਰਦਾਨ ਮਿਲਿਆ, ਉਸ ਕਰਕੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਗਿਆ।+ ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:16 ਪਹਿਰਾਬੁਰਜ,6/15/2011, ਸਫ਼ੇ 12-14
16 ਇਸ ਵਰਦਾਨ ਦੀਆਂ ਬਰਕਤਾਂ ਇਕ ਆਦਮੀ ਦੇ ਪਾਪ ਦੇ ਨਤੀਜਿਆਂ ਵਰਗੀਆਂ ਨਹੀਂ ਹਨ+ ਕਿਉਂਕਿ ਇਕ ਗੁਨਾਹ ਕਾਰਨ ਇਨਸਾਨਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ,+ ਪਰ ਬਹੁਤ ਸਾਰੇ ਗੁਨਾਹਾਂ ਤੋਂ ਬਾਅਦ ਜੋ ਵਰਦਾਨ ਮਿਲਿਆ, ਉਸ ਕਰਕੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਗਿਆ।+