ਰੋਮੀਆਂ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜੋ ਮੌਤ ਉਹ ਮਰਿਆ, ਪਾਪ ਨੂੰ ਖ਼ਤਮ ਕਰਨ ਲਈ ਇੱਕੋ ਵਾਰ ਮਰਿਆ ਸੀ,+ ਪਰ ਹੁਣ ਉਹ ਜੋ ਜ਼ਿੰਦਗੀ ਜੀ ਰਿਹਾ ਹੈ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀ ਰਿਹਾ ਹੈ।
10 ਜੋ ਮੌਤ ਉਹ ਮਰਿਆ, ਪਾਪ ਨੂੰ ਖ਼ਤਮ ਕਰਨ ਲਈ ਇੱਕੋ ਵਾਰ ਮਰਿਆ ਸੀ,+ ਪਰ ਹੁਣ ਉਹ ਜੋ ਜ਼ਿੰਦਗੀ ਜੀ ਰਿਹਾ ਹੈ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀ ਰਿਹਾ ਹੈ।