ਰੋਮੀਆਂ 6:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤਾਂ ਫਿਰ, ਸਾਨੂੰ ਕਿਹੜੇ ਨਤੀਜੇ ʼਤੇ ਪਹੁੰਚਣਾ ਚਾਹੀਦਾ ਹੈ? ਕੀ ਅਸੀਂ ਪਾਪ ਕਰਦੇ ਰਹੀਏ ਕਿਉਂਕਿ ਅਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ, ਸਗੋਂ ਅਪਾਰ ਕਿਰਪਾ ਦੇ ਅਧੀਨ ਹਾਂ?+ ਬਿਲਕੁਲ ਨਹੀਂ! ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 6:15 ਪਹਿਰਾਬੁਰਜ,9/1/1997, ਸਫ਼ਾ 13
15 ਤਾਂ ਫਿਰ, ਸਾਨੂੰ ਕਿਹੜੇ ਨਤੀਜੇ ʼਤੇ ਪਹੁੰਚਣਾ ਚਾਹੀਦਾ ਹੈ? ਕੀ ਅਸੀਂ ਪਾਪ ਕਰਦੇ ਰਹੀਏ ਕਿਉਂਕਿ ਅਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ, ਸਗੋਂ ਅਪਾਰ ਕਿਰਪਾ ਦੇ ਅਧੀਨ ਹਾਂ?+ ਬਿਲਕੁਲ ਨਹੀਂ!