-
ਰੋਮੀਆਂ 6:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਭਾਵੇਂ ਤੁਸੀਂ ਪਹਿਲਾਂ ਪਾਪ ਦੇ ਗ਼ੁਲਾਮ ਸੀ, ਪਰ ਹੁਣ ਤੁਸੀਂ ਉਸ ਸਿੱਖਿਆ ʼਤੇ ਦਿਲੋਂ ਚੱਲਦੇ ਹੋ ਜੋ ਸਿੱਖਿਆ ਤੁਹਾਨੂੰ ਸੌਂਪੀ ਗਈ ਸੀ।
-