ਰੋਮੀਆਂ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤਾਂ ਫਿਰ, ਅਸੀਂ ਕੀ ਕਹੀਏ? ਕੀ ਕਾਨੂੰਨ ਵਿਚ ਕੋਈ ਕਮੀ ਹੈ?* ਬਿਲਕੁਲ ਨਹੀਂ। ਜੇ ਕਾਨੂੰਨ ਨਾ ਦੱਸਦਾ, ਤਾਂ ਮੈਨੂੰ ਪਤਾ ਨਾ ਲੱਗਦਾ ਕਿ ਪਾਪ ਕੀ ਹੁੰਦਾ ਹੈ।+ ਮਿਸਾਲ ਲਈ, ਮੈਨੂੰ ਲਾਲਚ ਬਾਰੇ ਪਤਾ ਨਾ ਹੁੰਦਾ ਜੇ ਕਾਨੂੰਨ ਵਿਚ ਇਹ ਹੁਕਮ ਨਾ ਦਿੱਤਾ ਗਿਆ ਹੁੰਦਾ: “ਤੂੰ ਲਾਲਚ ਨਾ ਕਰ।”+
7 ਤਾਂ ਫਿਰ, ਅਸੀਂ ਕੀ ਕਹੀਏ? ਕੀ ਕਾਨੂੰਨ ਵਿਚ ਕੋਈ ਕਮੀ ਹੈ?* ਬਿਲਕੁਲ ਨਹੀਂ। ਜੇ ਕਾਨੂੰਨ ਨਾ ਦੱਸਦਾ, ਤਾਂ ਮੈਨੂੰ ਪਤਾ ਨਾ ਲੱਗਦਾ ਕਿ ਪਾਪ ਕੀ ਹੁੰਦਾ ਹੈ।+ ਮਿਸਾਲ ਲਈ, ਮੈਨੂੰ ਲਾਲਚ ਬਾਰੇ ਪਤਾ ਨਾ ਹੁੰਦਾ ਜੇ ਕਾਨੂੰਨ ਵਿਚ ਇਹ ਹੁਕਮ ਨਾ ਦਿੱਤਾ ਗਿਆ ਹੁੰਦਾ: “ਤੂੰ ਲਾਲਚ ਨਾ ਕਰ।”+