ਰੋਮੀਆਂ 8:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਜੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੱਚ-ਮੁੱਚ ਤੁਹਾਡੇ ਵਿਚ ਰਹਿੰਦੀ ਹੈ, ਤਾਂ ਤੁਸੀਂ ਸਰੀਰ ਅਨੁਸਾਰ ਨਹੀਂ, ਸਗੋਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹੋ।+ ਪਰ ਜੇ ਕਿਸੇ ਦਾ ਸੁਭਾਅ ਮਸੀਹ ਦੇ ਸੁਭਾਅ ਵਰਗਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ ਹੈ।
9 ਪਰ ਜੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੱਚ-ਮੁੱਚ ਤੁਹਾਡੇ ਵਿਚ ਰਹਿੰਦੀ ਹੈ, ਤਾਂ ਤੁਸੀਂ ਸਰੀਰ ਅਨੁਸਾਰ ਨਹੀਂ, ਸਗੋਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹੋ।+ ਪਰ ਜੇ ਕਿਸੇ ਦਾ ਸੁਭਾਅ ਮਸੀਹ ਦੇ ਸੁਭਾਅ ਵਰਗਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ ਹੈ।