-
ਰੋਮੀਆਂ 8:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜਦੋਂ ਸਾਨੂੰ ਪਾਪ ਤੋਂ ਛੁਡਾਇਆ ਗਿਆ ਸੀ, ਤਾਂ ਉਦੋਂ ਸਾਨੂੰ ਇਹ ਉਮੀਦ ਮਿਲੀ ਸੀ। ਪਰ ਕੀ ਉਸ ਚੀਜ਼ ਦੀ ਉਮੀਦ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ?
-