ਰੋਮੀਆਂ 9:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+
20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+