ਰੋਮੀਆਂ 9:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+
25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+