ਰੋਮੀਆਂ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਹੀਂ ਤਿਆਗਿਆ ਸੀ ਜਿਨ੍ਹਾਂ ਵੱਲ ਉਸ ਨੇ ਪਹਿਲਾਂ ਖ਼ਾਸ ਧਿਆਨ ਦਿੱਤਾ ਸੀ।+ ਕੀ ਤੁਸੀਂ ਨਹੀਂ ਜਾਣਦੇ ਕਿ ਧਰਮ-ਗ੍ਰੰਥ ਕੀ ਕਹਿੰਦਾ ਜਦੋਂ ਏਲੀਯਾਹ ਨਬੀ ਨੇ ਬੇਨਤੀ ਕਰਦੇ ਹੋਏ ਪਰਮੇਸ਼ੁਰ ਨੂੰ ਇਜ਼ਰਾਈਲ ਦੇ ਖ਼ਿਲਾਫ਼ ਸ਼ਿਕਾਇਤ ਲਾਈ ਸੀ?
2 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਹੀਂ ਤਿਆਗਿਆ ਸੀ ਜਿਨ੍ਹਾਂ ਵੱਲ ਉਸ ਨੇ ਪਹਿਲਾਂ ਖ਼ਾਸ ਧਿਆਨ ਦਿੱਤਾ ਸੀ।+ ਕੀ ਤੁਸੀਂ ਨਹੀਂ ਜਾਣਦੇ ਕਿ ਧਰਮ-ਗ੍ਰੰਥ ਕੀ ਕਹਿੰਦਾ ਜਦੋਂ ਏਲੀਯਾਹ ਨਬੀ ਨੇ ਬੇਨਤੀ ਕਰਦੇ ਹੋਏ ਪਰਮੇਸ਼ੁਰ ਨੂੰ ਇਜ਼ਰਾਈਲ ਦੇ ਖ਼ਿਲਾਫ਼ ਸ਼ਿਕਾਇਤ ਲਾਈ ਸੀ?