ਰੋਮੀਆਂ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਨਾਲੇ ਦਾਊਦ ਕਹਿੰਦਾ ਹੈ: “ਉਨ੍ਹਾਂ ਦੀ ਦਾਅਵਤ* ਉਨ੍ਹਾਂ ਲਈ ਫੰਦਾ, ਫਾਹੀ, ਠੋਕਰ ਦਾ ਪੱਥਰ ਅਤੇ ਸਜ਼ਾ ਬਣ ਜਾਵੇ;