-
ਰੋਮੀਆਂ 11:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਭਾਵੇਂ ਤੂੰ ਜੰਗਲੀ ਜ਼ੈਤੂਨ ਦੀ ਟਾਹਣੀ ਹੈਂ, ਫਿਰ ਵੀ ਪਰਮੇਸ਼ੁਰ ਨੇ ਚੰਗੇ ਜ਼ੈਤੂਨ ਦੀਆਂ ਕੁਝ ਟਾਹਣੀਆਂ ਕੱਟ ਕੇ ਇਸ ਦੀਆਂ ਟਾਹਣੀਆਂ ਵਿਚਕਾਰ ਤੇਰੀ ਪਿਓਂਦ ਲਾਈ ਅਤੇ ਜ਼ੈਤੂਨ ਦੀਆਂ ਜੜ੍ਹਾਂ ਨਾਲ ਤੇਰਾ ਵੀ ਪੋਸ਼ਣ ਹੋਇਆ ਹੈ।
-