ਰੋਮੀਆਂ 11:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਤੋੜੀਆਂ ਗਈਆਂ ਟਾਹਣੀਆਂ ਕਰਕੇ ਘਮੰਡ ਨਾ ਕਰ।* ਜੇ ਤੂੰ ਘਮੰਡ ਕਰਦਾ ਹੈਂ,*+ ਤਾਂ ਇਹ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ।
18 ਇਸ ਲਈ ਤੋੜੀਆਂ ਗਈਆਂ ਟਾਹਣੀਆਂ ਕਰਕੇ ਘਮੰਡ ਨਾ ਕਰ।* ਜੇ ਤੂੰ ਘਮੰਡ ਕਰਦਾ ਹੈਂ,*+ ਤਾਂ ਇਹ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ।