ਰੋਮੀਆਂ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤਾਂਕਿ ਮੈਂ ਯਿਸੂ ਮਸੀਹ ਦੇ ਸੇਵਕ ਦੇ ਤੌਰ ਤੇ ਹੋਰ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ।+ ਮੈਂ ਇਸ ਪਵਿੱਤਰ ਕੰਮ ਵਿਚ ਇਸ ਕਰਕੇ ਲੱਗਾ ਹੋਇਆ ਹਾਂ ਤਾਂਕਿ ਹੋਰ ਕੌਮਾਂ ਪਰਮੇਸ਼ੁਰ ਅੱਗੇ ਮਨਜ਼ੂਰਯੋਗ ਭੇਟ ਵਜੋਂ ਹੋਣ ਜਿਸ ਨੂੰ ਪਵਿੱਤਰ ਸ਼ਕਤੀ ਪਵਿੱਤਰ ਕਰਦੀ ਹੈ। ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:16 ਸਾਡੀ ਰਾਜ ਸੇਵਕਾਈ,9/2011, ਸਫ਼ਾ 1
16 ਤਾਂਕਿ ਮੈਂ ਯਿਸੂ ਮਸੀਹ ਦੇ ਸੇਵਕ ਦੇ ਤੌਰ ਤੇ ਹੋਰ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ।+ ਮੈਂ ਇਸ ਪਵਿੱਤਰ ਕੰਮ ਵਿਚ ਇਸ ਕਰਕੇ ਲੱਗਾ ਹੋਇਆ ਹਾਂ ਤਾਂਕਿ ਹੋਰ ਕੌਮਾਂ ਪਰਮੇਸ਼ੁਰ ਅੱਗੇ ਮਨਜ਼ੂਰਯੋਗ ਭੇਟ ਵਜੋਂ ਹੋਣ ਜਿਸ ਨੂੰ ਪਵਿੱਤਰ ਸ਼ਕਤੀ ਪਵਿੱਤਰ ਕਰਦੀ ਹੈ।