1 ਕੁਰਿੰਥੀਆਂ 1:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਭਰਾਵੋ, ਤੁਸੀਂ ਆਪਣੇ ਹੀ ਮਾਮਲੇ ਵਿਚ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾ ਜਣੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਅਤੇ ਤਾਕਤਵਰ ਨਹੀਂ ਹਨ+ ਜਾਂ ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।+
26 ਭਰਾਵੋ, ਤੁਸੀਂ ਆਪਣੇ ਹੀ ਮਾਮਲੇ ਵਿਚ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾ ਜਣੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਅਤੇ ਤਾਕਤਵਰ ਨਹੀਂ ਹਨ+ ਜਾਂ ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।+