1 ਕੁਰਿੰਥੀਆਂ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ, ਭਰਾਵੋ, ਜਦੋਂ ਮੈਂ ਤੁਹਾਡੇ ਕੋਲ ਪਰਮੇਸ਼ੁਰ ਦੇ ਪਵਿੱਤਰ ਭੇਤ+ ਦਾ ਐਲਾਨ ਕਰਨ ਆਇਆ ਸੀ, ਤਾਂ ਮੈਂ ਵੱਡੇ-ਵੱਡੇ ਸ਼ਬਦ ਵਰਤ ਕੇ+ ਜਾਂ ਬੁੱਧੀਮਾਨ ਹੋਣ ਦਾ ਦਿਖਾਵਾ ਕਰ ਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
2 ਇਸ ਲਈ, ਭਰਾਵੋ, ਜਦੋਂ ਮੈਂ ਤੁਹਾਡੇ ਕੋਲ ਪਰਮੇਸ਼ੁਰ ਦੇ ਪਵਿੱਤਰ ਭੇਤ+ ਦਾ ਐਲਾਨ ਕਰਨ ਆਇਆ ਸੀ, ਤਾਂ ਮੈਂ ਵੱਡੇ-ਵੱਡੇ ਸ਼ਬਦ ਵਰਤ ਕੇ+ ਜਾਂ ਬੁੱਧੀਮਾਨ ਹੋਣ ਦਾ ਦਿਖਾਵਾ ਕਰ ਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।