1 ਕੁਰਿੰਥੀਆਂ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਪਵਿੱਤਰ ਭੇਤ+ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ। 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:7 ਯਹੋਵਾਹ ਦੇ ਨੇੜੇ, ਸਫ਼ੇ 189-198 ਪਹਿਰਾਬੁਰਜ,6/15/2003, ਸਫ਼ੇ 24-256/1/1997, ਸਫ਼ਾ 13
7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਪਵਿੱਤਰ ਭੇਤ+ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ।