1 ਕੁਰਿੰਥੀਆਂ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕੋਈ ਇਨਸਾਨ ਦੂਸਰੇ ਇਨਸਾਨ ਦੇ ਦਿਲ ਦੀ ਗੱਲ ਨਹੀਂ ਜਾਣ ਸਕਦਾ। ਹਰ ਇਨਸਾਨ ਆਪਣੇ ਹੀ ਦਿਲ* ਦੀ ਗੱਲ ਜਾਣਦਾ ਹੈ। ਇਸੇ ਤਰ੍ਹਾਂ ਕੋਈ ਵੀ ਇਨਸਾਨ ਪਰਮੇਸ਼ੁਰ ਦੇ ਦਿਲ ਦੀਆਂ ਗੱਲਾਂ ਨਹੀਂ ਜਾਣ ਸਕਿਆ ਹੈ, ਉਹ ਸਿਰਫ਼ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਹੀ ਜਾਣ ਸਕਦਾ ਹੈ।
11 ਕੋਈ ਇਨਸਾਨ ਦੂਸਰੇ ਇਨਸਾਨ ਦੇ ਦਿਲ ਦੀ ਗੱਲ ਨਹੀਂ ਜਾਣ ਸਕਦਾ। ਹਰ ਇਨਸਾਨ ਆਪਣੇ ਹੀ ਦਿਲ* ਦੀ ਗੱਲ ਜਾਣਦਾ ਹੈ। ਇਸੇ ਤਰ੍ਹਾਂ ਕੋਈ ਵੀ ਇਨਸਾਨ ਪਰਮੇਸ਼ੁਰ ਦੇ ਦਿਲ ਦੀਆਂ ਗੱਲਾਂ ਨਹੀਂ ਜਾਣ ਸਕਿਆ ਹੈ, ਉਹ ਸਿਰਫ਼ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਹੀ ਜਾਣ ਸਕਦਾ ਹੈ।