1 ਕੁਰਿੰਥੀਆਂ 5:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਦੁਨੀਆਂ+ ਦੇ ਹਰਾਮਕਾਰਾਂ* ਜਾਂ ਲੋਭੀਆਂ ਜਾਂ ਦੂਸਰਿਆਂ ਨੂੰ ਲੁੱਟਣ ਵਾਲਿਆਂ ਜਾਂ ਮੂਰਤੀ-ਪੂਜਕਾਂ ਨਾਲ ਸੰਗਤ ਕਰਨੀ ਪੂਰੀ ਤਰ੍ਹਾਂ ਛੱਡ ਦਿਓ ਕਿਉਂਕਿ ਇੱਦਾਂ ਤਾਂ ਫਿਰ ਤੁਹਾਨੂੰ ਦੁਨੀਆਂ ਹੀ ਛੱਡਣੀ ਪਵੇਗੀ।+
10 ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਦੁਨੀਆਂ+ ਦੇ ਹਰਾਮਕਾਰਾਂ* ਜਾਂ ਲੋਭੀਆਂ ਜਾਂ ਦੂਸਰਿਆਂ ਨੂੰ ਲੁੱਟਣ ਵਾਲਿਆਂ ਜਾਂ ਮੂਰਤੀ-ਪੂਜਕਾਂ ਨਾਲ ਸੰਗਤ ਕਰਨੀ ਪੂਰੀ ਤਰ੍ਹਾਂ ਛੱਡ ਦਿਓ ਕਿਉਂਕਿ ਇੱਦਾਂ ਤਾਂ ਫਿਰ ਤੁਹਾਨੂੰ ਦੁਨੀਆਂ ਹੀ ਛੱਡਣੀ ਪਵੇਗੀ।+