1 ਕੁਰਿੰਥੀਆਂ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਵਾਂਗ ਕੁਆਰੇ ਰਹਿਣ। ਫਿਰ ਵੀ, ਪਰਮੇਸ਼ੁਰ ਨੇ ਸਾਰਿਆਂ ਨੂੰ ਦਾਤ ਬਖ਼ਸ਼ੀ ਹੈ,+ ਕਈਆਂ ਨੂੰ ਵਿਆਹ ਦੀ ਦਾਤ ਅਤੇ ਕਈਆਂ ਨੂੰ ਕੁਆਰੇ ਰਹਿਣ ਦੀ ਦਾਤ। 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 7:7 ਪਹਿਰਾਬੁਰਜ,10/1/1996, ਸਫ਼ਾ 20
7 ਪਰ ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਵਾਂਗ ਕੁਆਰੇ ਰਹਿਣ। ਫਿਰ ਵੀ, ਪਰਮੇਸ਼ੁਰ ਨੇ ਸਾਰਿਆਂ ਨੂੰ ਦਾਤ ਬਖ਼ਸ਼ੀ ਹੈ,+ ਕਈਆਂ ਨੂੰ ਵਿਆਹ ਦੀ ਦਾਤ ਅਤੇ ਕਈਆਂ ਨੂੰ ਕੁਆਰੇ ਰਹਿਣ ਦੀ ਦਾਤ।