1 ਕੁਰਿੰਥੀਆਂ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪਰ ਦੂਸਰਿਆਂ ਨੂੰ ਪ੍ਰਭੂ ਨਹੀਂ, ਸਗੋਂ ਮੈਂ ਕਹਿੰਦਾ ਹਾਂ:+ ਜੇ ਕਿਸੇ ਭਰਾ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਸਹਿਮਤ ਹੈ, ਤਾਂ ਉਹ ਆਪਣੀ ਪਤਨੀ ਨੂੰ ਨਾ ਛੱਡੇ। 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 7:12 ਪਹਿਰਾਬੁਰਜ,10/1/1996, ਸਫ਼ਾ 30
12 ਪਰ ਦੂਸਰਿਆਂ ਨੂੰ ਪ੍ਰਭੂ ਨਹੀਂ, ਸਗੋਂ ਮੈਂ ਕਹਿੰਦਾ ਹਾਂ:+ ਜੇ ਕਿਸੇ ਭਰਾ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਸਹਿਮਤ ਹੈ, ਤਾਂ ਉਹ ਆਪਣੀ ਪਤਨੀ ਨੂੰ ਨਾ ਛੱਡੇ।