1 ਕੁਰਿੰਥੀਆਂ 9:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕੀ ਮੈਨੂੰ ਆਪਣੀ ਮਰਜ਼ੀ ਮੁਤਾਬਕ ਚੱਲਣ ਦੀ ਆਜ਼ਾਦੀ ਨਹੀਂ ਹੈ? ਕੀ ਮੈਂ ਰਸੂਲ ਨਹੀਂ ਹਾਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਹੈ?+ ਕੀ ਤੁਸੀਂ ਪ੍ਰਭੂ ਲਈ ਕੀਤੀ ਮੇਰੀ ਸੇਵਾ ਦਾ ਫਲ ਨਹੀਂ ਹੋ?
9 ਕੀ ਮੈਨੂੰ ਆਪਣੀ ਮਰਜ਼ੀ ਮੁਤਾਬਕ ਚੱਲਣ ਦੀ ਆਜ਼ਾਦੀ ਨਹੀਂ ਹੈ? ਕੀ ਮੈਂ ਰਸੂਲ ਨਹੀਂ ਹਾਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਹੈ?+ ਕੀ ਤੁਸੀਂ ਪ੍ਰਭੂ ਲਈ ਕੀਤੀ ਮੇਰੀ ਸੇਵਾ ਦਾ ਫਲ ਨਹੀਂ ਹੋ?