-
1 ਕੁਰਿੰਥੀਆਂ 14:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਤਾਂ ਫਿਰ, ਕੀ ਕਰਨਾ ਚਾਹੀਦਾ ਹੈ? ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪ੍ਰਾਰਥਨਾ ਕਰਾਂਗਾ, ਪਰ ਮੈਂ ਉਨ੍ਹਾਂ ਸ਼ਬਦਾਂ ਵਿਚ ਪ੍ਰਾਰਥਨਾ ਵੀ ਕਰਾਂਗਾ ਜਿਨ੍ਹਾਂ ਦਾ ਮਤਲਬ ਮੈਨੂੰ ਸਮਝ ਆਉਂਦਾ ਹੈ। ਨਾਲੇ ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਵਾਂਗਾ, ਪਰ ਮੈਂ ਮਹਿਮਾ ਦੇ ਗੀਤਾਂ ਦਾ ਮਤਲਬ ਸਮਝਦੇ ਹੋਏ ਇਨ੍ਹਾਂ ਨੂੰ ਗਾਵਾਂਗਾ।
-