1 ਕੁਰਿੰਥੀਆਂ 14:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਕਰਕੇ ਹੋਰ ਬੋਲੀਆਂ ਬੋਲਣ ਦੀ ਦਾਤ ਨਿਹਚਾਵਾਨਾਂ ਲਈ ਨਹੀਂ, ਸਗੋਂ ਅਵਿਸ਼ਵਾਸੀ ਲੋਕਾਂ ਲਈ ਇਕ ਨਿਸ਼ਾਨੀ ਹੈ,+ ਜਦ ਕਿ ਭਵਿੱਖਬਾਣੀਆਂ ਕਰਨ ਦੀ ਦਾਤ ਅਵਿਸ਼ਵਾਸੀ ਲੋਕਾਂ ਲਈ ਨਹੀਂ, ਸਗੋਂ ਨਿਹਚਾਵਾਨਾਂ ਲਈ ਇਕ ਨਿਸ਼ਾਨੀ ਹੈ। 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 14:22 ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 150
22 ਇਸ ਕਰਕੇ ਹੋਰ ਬੋਲੀਆਂ ਬੋਲਣ ਦੀ ਦਾਤ ਨਿਹਚਾਵਾਨਾਂ ਲਈ ਨਹੀਂ, ਸਗੋਂ ਅਵਿਸ਼ਵਾਸੀ ਲੋਕਾਂ ਲਈ ਇਕ ਨਿਸ਼ਾਨੀ ਹੈ,+ ਜਦ ਕਿ ਭਵਿੱਖਬਾਣੀਆਂ ਕਰਨ ਦੀ ਦਾਤ ਅਵਿਸ਼ਵਾਸੀ ਲੋਕਾਂ ਲਈ ਨਹੀਂ, ਸਗੋਂ ਨਿਹਚਾਵਾਨਾਂ ਲਈ ਇਕ ਨਿਸ਼ਾਨੀ ਹੈ।