1 ਕੁਰਿੰਥੀਆਂ 15:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਓਏ ਨਾਸਮਝ ਬੰਦਿਆ! ਤੂੰ ਜੋ ਬੀ ਬੀਜਦਾ ਹੈਂ, ਉਹ ਉੱਨਾ ਚਿਰ ਨਹੀਂ ਉੱਗਦਾ* ਜਿੰਨਾ ਚਿਰ ਉਹ ਮਰ ਨਹੀਂ ਜਾਂਦਾ। 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:36 ਪਹਿਰਾਬੁਰਜ,7/1/1998, ਸਫ਼ੇ 18-19