1 ਕੁਰਿੰਥੀਆਂ 15:47 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 47 ਪਹਿਲਾ ਆਦਮੀ ਧਰਤੀ ਤੋਂ ਸੀ ਅਤੇ ਉਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ;+ ਦੂਸਰਾ ਆਦਮੀ ਸਵਰਗੋਂ ਸੀ।+