1 ਕੁਰਿੰਥੀਆਂ 15:52 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ। 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:52 ਪਹਿਰਾਬੁਰਜ (ਸਟੱਡੀ),12/2020, ਸਫ਼ਾ 12 ਪਹਿਰਾਬੁਰਜ,7/1/1998, ਸਫ਼ੇ 15-16
52 ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ।