-
1 ਕੁਰਿੰਥੀਆਂ 16:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਸ ਲਈ ਕੋਈ ਵੀ ਉਸ ਨੂੰ ਐਵੇਂ ਨਾ ਸਮਝੇ। ਜਦੋਂ ਉਹ ਮੇਰੇ ਕੋਲ ਆਵੇ, ਤਾਂ ਤੁਸੀਂ ਉਸ ਨਾਲ ਕੁਝ ਦੂਰ ਤਕ ਆ ਜਾਇਓ ਅਤੇ ਉਸ ਨੂੰ ਸਹੀ-ਸਲਾਮਤ ਵਿਦਾ ਕਰਿਓ ਕਿਉਂਕਿ ਮੈਂ ਭਰਾਵਾਂ ਨਾਲ ਉਸ ਦੀ ਉਡੀਕ ਕਰ ਰਿਹਾ ਹਾਂ।
-