2 ਕੁਰਿੰਥੀਆਂ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੇਰਾ ਇਰਾਦਾ ਸੀ ਕਿ ਮਕਦੂਨੀਆ ਜਾਂਦੇ ਹੋਏ ਮੈਂ ਤੁਹਾਨੂੰ ਮਿਲਾਂ ਅਤੇ ਫਿਰ ਮਕਦੂਨੀਆ ਤੋਂ ਵਾਪਸ ਤੁਹਾਡੇ ਕੋਲ ਆਵਾਂ। ਨਾਲੇ ਮੈਂ ਚਾਹੁੰਦਾ ਸੀ ਕਿ ਉੱਥੋਂ ਯਹੂਦਿਯਾ ਜਾਣ ਵੇਲੇ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਮੇਰੇ ਨਾਲ ਆ ਜਾਂਦੇ।+ 2 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:16 ਪਹਿਰਾਬੁਰਜ,3/15/2014, ਸਫ਼ੇ 30-3110/15/2012, ਸਫ਼ੇ 28-29
16 ਮੇਰਾ ਇਰਾਦਾ ਸੀ ਕਿ ਮਕਦੂਨੀਆ ਜਾਂਦੇ ਹੋਏ ਮੈਂ ਤੁਹਾਨੂੰ ਮਿਲਾਂ ਅਤੇ ਫਿਰ ਮਕਦੂਨੀਆ ਤੋਂ ਵਾਪਸ ਤੁਹਾਡੇ ਕੋਲ ਆਵਾਂ। ਨਾਲੇ ਮੈਂ ਚਾਹੁੰਦਾ ਸੀ ਕਿ ਉੱਥੋਂ ਯਹੂਦਿਯਾ ਜਾਣ ਵੇਲੇ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਮੇਰੇ ਨਾਲ ਆ ਜਾਂਦੇ।+