2 ਕੁਰਿੰਥੀਆਂ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਕਿਉਂਕਿ ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਦੇ ਜ਼ਰੀਏ “ਹਾਂ” ਸਾਬਤ ਹੋਏ ਹਨ।+ ਇਸ ਲਈ ਉਸੇ ਰਾਹੀਂ ਅਸੀਂ ਪਰਮੇਸ਼ੁਰ ਨੂੰ “ਆਮੀਨ” ਕਹਿੰਦੇ ਹਾਂ+ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। 2 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:20 ਪਹਿਰਾਬੁਰਜ,3/15/2014, ਸਫ਼ਾ 3112/15/2008, ਸਫ਼ਾ 13
20 ਕਿਉਂਕਿ ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਦੇ ਜ਼ਰੀਏ “ਹਾਂ” ਸਾਬਤ ਹੋਏ ਹਨ।+ ਇਸ ਲਈ ਉਸੇ ਰਾਹੀਂ ਅਸੀਂ ਪਰਮੇਸ਼ੁਰ ਨੂੰ “ਆਮੀਨ” ਕਹਿੰਦੇ ਹਾਂ+ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ।