2 ਕੁਰਿੰਥੀਆਂ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਨਾਲ ਇਨਸਾਨ ਨੂੰ ਤੋਬਾ ਕਰਨ ਦੀ ਪ੍ਰੇਰਣਾ ਮਿਲਦੀ ਹੈ+ ਅਤੇ ਇਹ ਉਸ ਨੂੰ ਮੁਕਤੀ ਦੇ ਰਾਹ ਪਾਉਂਦੀ ਹੈ ਜਿਸ ਕਰਕੇ ਬਾਅਦ ਵਿਚ ਕੋਈ ਪਛਤਾਵਾ ਨਹੀਂ ਹੁੰਦਾ। ਪਰ ਦੁਨਿਆਵੀ ਤਰੀਕੇ ਨਾਲ ਉਦਾਸ ਹੋਣ ਦਾ ਅੰਜਾਮ ਮੌਤ ਹੁੰਦਾ ਹੈ।
10 ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਨਾਲ ਇਨਸਾਨ ਨੂੰ ਤੋਬਾ ਕਰਨ ਦੀ ਪ੍ਰੇਰਣਾ ਮਿਲਦੀ ਹੈ+ ਅਤੇ ਇਹ ਉਸ ਨੂੰ ਮੁਕਤੀ ਦੇ ਰਾਹ ਪਾਉਂਦੀ ਹੈ ਜਿਸ ਕਰਕੇ ਬਾਅਦ ਵਿਚ ਕੋਈ ਪਛਤਾਵਾ ਨਹੀਂ ਹੁੰਦਾ। ਪਰ ਦੁਨਿਆਵੀ ਤਰੀਕੇ ਨਾਲ ਉਦਾਸ ਹੋਣ ਦਾ ਅੰਜਾਮ ਮੌਤ ਹੁੰਦਾ ਹੈ।