2 ਕੁਰਿੰਥੀਆਂ 8:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸ ਮਾਮਲੇ ਵਿਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ:+ ਇਹ ਕੰਮ ਤੁਹਾਡੇ ਆਪਣੇ ਫ਼ਾਇਦੇ ਲਈ ਹੈ ਕਿਉਂਕਿ ਇਕ ਸਾਲ ਪਹਿਲਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਹੀ ਨਹੀਂ ਕੀਤਾ ਸੀ, ਸਗੋਂ ਇਹ ਕੰਮ ਵਾਕਈ ਕਰਨਾ ਵੀ ਚਾਹੁੰਦੇ ਸੀ।
10 ਇਸ ਮਾਮਲੇ ਵਿਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ:+ ਇਹ ਕੰਮ ਤੁਹਾਡੇ ਆਪਣੇ ਫ਼ਾਇਦੇ ਲਈ ਹੈ ਕਿਉਂਕਿ ਇਕ ਸਾਲ ਪਹਿਲਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਹੀ ਨਹੀਂ ਕੀਤਾ ਸੀ, ਸਗੋਂ ਇਹ ਕੰਮ ਵਾਕਈ ਕਰਨਾ ਵੀ ਚਾਹੁੰਦੇ ਸੀ।