2 ਕੁਰਿੰਥੀਆਂ 10:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਅਸੀਂ ਆਪਣੇ ਕੰਮ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਸ਼ੇਖ਼ੀਆਂ ਨਹੀਂ ਮਾਰਾਂਗੇ, ਸਗੋਂ ਪਰਮੇਸ਼ੁਰ ਨੇ ਸਾਡੇ ਇਲਾਕੇ ਦੀ ਜੋ ਹੱਦ ਠਹਿਰਾਈ ਹੈ ਜਿਸ ਵਿਚ ਤੁਸੀਂ ਵੀ ਹੋ, ਅਸੀਂ ਉਸ ਹੱਦ ਵਿਚ ਰਹਿ ਕੇ ਸ਼ੇਖ਼ੀਆਂ ਮਾਰਾਂਗੇ।+ 2 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 10:13 ਪਹਿਰਾਬੁਰਜ,7/15/2008, ਸਫ਼ਾ 28
13 ਪਰ ਅਸੀਂ ਆਪਣੇ ਕੰਮ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਸ਼ੇਖ਼ੀਆਂ ਨਹੀਂ ਮਾਰਾਂਗੇ, ਸਗੋਂ ਪਰਮੇਸ਼ੁਰ ਨੇ ਸਾਡੇ ਇਲਾਕੇ ਦੀ ਜੋ ਹੱਦ ਠਹਿਰਾਈ ਹੈ ਜਿਸ ਵਿਚ ਤੁਸੀਂ ਵੀ ਹੋ, ਅਸੀਂ ਉਸ ਹੱਦ ਵਿਚ ਰਹਿ ਕੇ ਸ਼ੇਖ਼ੀਆਂ ਮਾਰਾਂਗੇ।+