-
2 ਕੁਰਿੰਥੀਆਂ 12:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜੇ ਮੈਂ ਕਦੀ ਸ਼ੇਖ਼ੀ ਮਾਰਨੀ ਵੀ ਚਾਹਾਂ, ਤਾਂ ਮੈਂ ਮੂਰਖਤਾ ਨਹੀਂ ਕਰਾਂਗਾ ਕਿਉਂਕਿ ਮੈਂ ਸੱਚ ਹੀ ਬੋਲਾਂਗਾ। ਪਰ ਮੈਂ ਸ਼ੇਖ਼ੀ ਮਾਰਨ ਤੋਂ ਆਪਣੇ ਆਪ ਨੂੰ ਰੋਕਦਾ ਹਾਂ ਤਾਂਕਿ ਕੋਈ ਮੇਰੀ ਹੱਦੋਂ ਵੱਧ ਸ਼ਲਾਘਾ ਨਾ ਕਰੇ, ਸਿਵਾਇ ਇਸ ਦੇ ਕਿ ਉਹ ਮੈਨੂੰ ਜੋ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ।
-