7 ਪਰਮੇਸ਼ੁਰ ਦੁਆਰਾ ਮੈਨੂੰ ਦਿੱਤੇ ਗਏ ਸ਼ਾਨਦਾਰ ਸੰਦੇਸ਼ਾਂ ਕਰਕੇ ਕੋਈ ਮੈਨੂੰ ਜ਼ਿਆਦਾ ਨਾ ਸਮਝੇ।
ਕਿਤੇ ਅਜਿਹਾ ਨਾ ਹੋਵੇ ਕਿ ਮੈਂ ਘਮੰਡ ਨਾਲ ਫੁੱਲ ਜਾਵਾਂ, ਇਸ ਲਈ ਮੈਨੂੰ ਦੁੱਖ ਦੇਣ ਵਾਸਤੇ ਮੇਰੇ ਸਰੀਰ ਵਿਚ ਇਕ ਕੰਡਾ ਚੋਭਿਆ ਗਿਆ ਹੈ+ ਜੋ ਸ਼ੈਤਾਨ ਦੇ ਦੂਤ ਵਾਂਗ ਮੈਨੂੰ ਥੱਪੜ ਮਾਰਦਾ ਹੈ ਤਾਂਕਿ ਮੈਂ ਘਮੰਡ ਨਾਲ ਫੁੱਲ ਨਾ ਜਾਵਾਂ।