21 ਮੈਨੂੰ ਡਰ ਹੈ ਕਿ ਜਦੋਂ ਮੈਂ ਦੁਬਾਰਾ ਆਇਆ, ਤਾਂ ਮੇਰਾ ਪਰਮੇਸ਼ੁਰ ਤੁਹਾਡੇ ਸਾਮ੍ਹਣੇ ਮੈਨੂੰ ਸ਼ਰਮਿੰਦਾ ਕਰੇਗਾ ਅਤੇ ਮੈਨੂੰ ਉਨ੍ਹਾਂ ਕਈ ਲੋਕਾਂ ਕਰਕੇ ਸੋਗ ਮਨਾਉਣਾ ਪਵੇਗਾ ਜਿਹੜੇ ਪਾਪੀ ਕੰਮਾਂ ਵਿਚ ਲੱਗੇ ਹੋਏ ਸਨ, ਪਰ ਉਨ੍ਹਾਂ ਨੇ ਅਜੇ ਤਕ ਆਪਣੇ ਗੰਦੇ-ਮੰਦੇ ਕੰਮਾਂ, ਹਰਾਮਕਾਰੀ ਅਤੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ ਤੋਂ ਤੋਬਾ ਨਹੀਂ ਕੀਤੀ ਹੈ।