-
ਗਲਾਤੀਆਂ 3:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਭਰਾਵੋ, ਮੈਂ ਤੁਹਾਨੂੰ ਇਕ ਮਿਸਾਲ ਦਿੰਦਾ ਹਾਂ: ਜਦੋਂ ਕੋਈ ਇਕਰਾਰ ਪੱਕਾ ਕਰ ਦਿੱਤਾ ਜਾਂਦਾ ਹੈ, ਚਾਹੇ ਕਿਸੇ ਇਨਸਾਨ ਨੇ ਹੀ ਇਸ ਨੂੰ ਪੱਕਾ ਕਿਉਂ ਨਾ ਕੀਤਾ ਹੋਵੇ, ਤਾਂ ਇਸ ਨੂੰ ਕੋਈ ਵੀ ਤੋੜ ਨਹੀਂ ਸਕਦਾ ਅਤੇ ਨਾ ਹੀ ਇਸ ਵਿਚ ਕੁਝ ਜੋੜ ਸਕਦਾ ਹੈ।
-