-
ਗਲਾਤੀਆਂ 4:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਬੇਸ਼ੱਕ ਮੇਰੀ ਬੀਮਾਰੀ ਤੁਹਾਡੇ ਲਈ ਅਜ਼ਮਾਇਸ਼ ਸੀ, ਫਿਰ ਵੀ ਤੁਸੀਂ ਮੇਰੇ ਨਾਲ ਘਿਰਣਾ ਨਹੀਂ ਕੀਤੀ ਜਾਂ ਮੇਰੇ ਮੂੰਹ ʼਤੇ ਨਹੀਂ ਥੁੱਕਿਆ। ਪਰ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਵੇਂ ਮੈਂ ਪਰਮੇਸ਼ੁਰ ਦਾ ਦੂਤ ਹੋਵਾਂ ਜਾਂ ਮਸੀਹ ਯਿਸੂ ਹੋਵਾਂ।
-