-
ਗਲਾਤੀਆਂ 4:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਰ ਜੇ ਕੋਈ ਇਨਸਾਨ ਨੇਕ ਇਰਾਦੇ ਨਾਲ ਤੁਹਾਨੂੰ ਆਪਣੇ ਵੱਲ ਖਿੱਚਣਾ ਚਾਹੇ, ਤਾਂ ਇਹ ਚੰਗੀ ਗੱਲ ਹੈ। ਉਹ ਨਾ ਸਿਰਫ਼ ਉਦੋਂ ਇਸ ਤਰ੍ਹਾਂ ਕਰੇ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਸਗੋਂ ਹਮੇਸ਼ਾ ਕਰੇ।
-