ਗਲਾਤੀਆਂ 4:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਨ੍ਹਾਂ ਗੱਲਾਂ ਦਾ ਇਕ ਹੋਰ ਮਤਲਬ ਹੈ; ਇਹ ਤੀਵੀਆਂ ਦੋ ਇਕਰਾਰਾਂ ਨੂੰ ਦਰਸਾਉਂਦੀਆਂ ਹਨ। ਇਕ ਇਕਰਾਰ ਸੀਨਈ ਪਹਾੜ+ ਉੱਤੇ ਕੀਤਾ ਗਿਆ ਸੀ ਜਿਸ ਦੇ ਅਧੀਨ ਪੈਦਾ ਹੋਣ ਵਾਲੇ ਬੱਚੇ ਗ਼ੁਲਾਮ ਹੁੰਦੇ ਹਨ ਅਤੇ ਹਾਜਰਾ ਇਸ ਇਕਰਾਰ ਨੂੰ ਦਰਸਾਉਂਦੀ ਹੈ। ਗਲਾਤੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 4:24 ਪਹਿਰਾਬੁਰਜ,10/15/2014, ਸਫ਼ਾ 10
24 ਇਨ੍ਹਾਂ ਗੱਲਾਂ ਦਾ ਇਕ ਹੋਰ ਮਤਲਬ ਹੈ; ਇਹ ਤੀਵੀਆਂ ਦੋ ਇਕਰਾਰਾਂ ਨੂੰ ਦਰਸਾਉਂਦੀਆਂ ਹਨ। ਇਕ ਇਕਰਾਰ ਸੀਨਈ ਪਹਾੜ+ ਉੱਤੇ ਕੀਤਾ ਗਿਆ ਸੀ ਜਿਸ ਦੇ ਅਧੀਨ ਪੈਦਾ ਹੋਣ ਵਾਲੇ ਬੱਚੇ ਗ਼ੁਲਾਮ ਹੁੰਦੇ ਹਨ ਅਤੇ ਹਾਜਰਾ ਇਸ ਇਕਰਾਰ ਨੂੰ ਦਰਸਾਉਂਦੀ ਹੈ।