ਕੁਲੁੱਸੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਵਾਂਗ ਬਪਤਿਸਮਾ ਲੈਣ ਕਰਕੇ ਤੁਹਾਨੂੰ ਉਸ ਨਾਲ ਦਫ਼ਨਾਇਆ ਗਿਆ ਸੀ+ ਅਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਨੂੰ ਉਸ ਨਾਲ ਜੀਉਂਦਾ ਵੀ ਕੀਤਾ ਗਿਆ ਸੀ+ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਹਚਾ ਕੀਤੀ ਸੀ।+
12 ਉਸ ਵਾਂਗ ਬਪਤਿਸਮਾ ਲੈਣ ਕਰਕੇ ਤੁਹਾਨੂੰ ਉਸ ਨਾਲ ਦਫ਼ਨਾਇਆ ਗਿਆ ਸੀ+ ਅਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਨੂੰ ਉਸ ਨਾਲ ਜੀਉਂਦਾ ਵੀ ਕੀਤਾ ਗਿਆ ਸੀ+ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਹਚਾ ਕੀਤੀ ਸੀ।+